ਿਡਪਰੈੱਸ਼ਨਹਰਟਸ.ਸੀਏ
ਕੀ ਤੁਹਾਨੂੰ ਪਤਾ ਹੈ...
ਡਿਪਰੈੱਸ਼ਨ ਦੇ ਬਹੁਤ ਸਾਰੇ ਲੱਛਣ ਹਨ?
ਕੀ ਇਹ ਡਿਪਰੈੱਸ਼ਨ ਹੋ ਸਕਦਾ ਹੈ?
ਕੀ ਤੁਸੀਂ ਜਾਂ ਕੋਈ ਅਜਿਹਾ ਜਿਸ ਨੂੰ ਤੁਸੀਂ ਜਾਣਦੇ ਹੋ ਡਿਪਰੈੱਸ਼ਨ ਨਾਲ ਪੀੜਤ ਹੈ? ਡਿਪਰੈੱਸ਼ਨ ਦੇ ਬਹੁਤ ਸਾਰੇ ਲੱਛਣ ਹਨ, ਕੁਝ ਜਿੰਨਾਂ ਬਾਰੇ ਤੁਸੀਂ ਜਾਣੂ ਹੋ ਸਕਦੇ ਹੋ, ਕੁਝ ਅਜਿਹੇ ਜਿੰਨਾਂ ਬਾਰੇ ਹੋ ਸਕਦਾ ਹੈ ਤੁਸੀਂ ਜਾਣੂ ਨਾ ਹੋਵੋ।
ਸੁਧਾਰ ਵਲ ਸਫਰ
ਡਿਪਰੈੱਸ਼ਨ ਇੱਕ ਅਜਿਹੀ ਅਵਸਥਾ ਹੈ ਜਿਸਦਾ ਇਲਾਜ ਹੋ ਸਕਦਾ ਅਤੇ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਇਸ ਦੇ ਵਿੱਚੋਂ ਇਕੱਲੇ ਸੰਘਰਸ਼ ਕਰਨ ਦੀ ਲੋੜ ਨਹੀਂ ਹੈ। ਇਸ ਸਫਰ ਦੇ ਨਾਲ ਸਹਾਇਤਾ ਲਈ ਅਜਿਹੇ ਸਾਧਨ ਮੌਜੂਦ ਹਨ, ਜਿੰਨਾਂ ਕੋਲੋਂ ਤੁਸੀਂ ਮਦਦ ਮੰਗ ਸਕਦੇ ਹੋ।