ਕੰਪਨੀ ਦੀਆਂ ਸਾਰੀਆਂ ਵੈੱਬਸਾਇਟਾਂ ਨੂੰ ਅਪੰਗਤਾਵਾਂ ਵਾਲੇ ਲੋਕਾਂ ਦੀ ਇੱਜ਼ਤ, ਸੁਤੰਤਰਤਾ, ਏਕੀਕਰਣ ਅਤੇ ਸਮਾਨ ਮੌਕਿਆਂ ਦੀ ਹਿਮਾਇਤ ਕਰਨੀ ਚਾਹੀਦੀ ਹੈ ਅਤੇ ਇਸੀ ਤਰ੍ਹਾਂ, ਐਕਸੈਸੇਬਿਲੀਟੀ ਫੌਰ ਓਨਟਾਰਿਅਨਜ਼ ਵਿੱਦ ਡਿਸਅਬਿਲੀਟੀਜ਼ ਐਕਟ, 2005 (ਏਓਡੀਏ) (the Accessibility for Ontarians with Disabilities Act, 2005 (AODA)) ਵਿੱਚ ਤਫਸੀਲ ਨਾਲ ਦਿੱਤੇ ਗਏ ਪਹੁੰਚਯੋਗਤਾ ਮਿਆਰਾਂ ਦੀ ਪਾਲਣਾ ਕਰਨਗੀਆਂ।
ਜੇ ਤੁਹਾਨੂੰ ਇਸ ਵੈੱਬਸਾਇਟ ਵਿਚਲੀ ਸਮੱਗਰੀ ਤੱਕ ਪਹੁੰਚਣ ਵਿੱਚ ਹੋਰ ਸਹਾਇਤਾ ਦੀ ਲੋੜ ਹੈ ਤਾਂ ਕਿਰਪਾ ਕਰਕੇ 1-888-545-5972 ਤੇ ਸਾਡੇ ਕਸਟਮਰ ਰਿਸਪੌਂਸ ਸੈਂਟਰ ਨੂੰ ਫੋਨ ਕਰੋ।