ਚਾਹੇ ਤੁਹਾਨੂੰ ਸੋਚਦੇ ਹੋ ਕਿ ਤੁਹਾਨੂੰ ਡਿਪਰੈੱਸ਼ਨ ਹੋ ਸਕਦਾ ਹੈ ਜਾਂ ਤੁਹਾਡਾ ਵਰਤਮਾਨ ਸਮੇਂ ਤੇ ਇਲਾਜ ਚਲ ਰਿਹਾ ਹੈ, ਲੱਛਣਾਂ ਦੀ ਜਾਂਚਸੂਚੀ ਤੁਹਾਨੂੰ ਡਿਪਰੈੱਸ਼ਨ ਅਤੇ ਤੁਹਾਡੇ ਦੁਆਰਾ ਅਨੁਭੂਤੀ ਕੀਤੇ ਜਾ ਸਕ ਰਹੇ ਲੱਛਣਾਂ ਬਾਰੇ ਹੋਰ ਜਾਣਨ ਦਿੰਦੀ ਹੈ। ਇਹ ਤੁਹਾਨੂੰ ਇਹ ਰੇਟ ਵੀ ਕਰਨ ਦਿੰਦੀ ਹੈ ਕਿ ਇਹ ਲੱਛਣ ਤੁਹਾਡੇ ਜੀਵਨ ਤੇ ਕਿੰਨਾ ਅਸਰ ਪਾਉਂਦੇ ਹਨ। 1- 10 ਤੱਕ ਇੱਕ ਨੰਬਰ ਚੁਣੋ ਜਿਥੇ 10 ਤੁਹਾਡੇ ਲਈ ਸਭ ਤੋਂ ਜਿਆਦਾ ਅਸਰ ਦੱਸਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ “ਸਕੋਰ” ਨਹੀਂ ਸਗੋਂ ਇਹ ਦੱਸਣ ਦਾ ਢੰਗ ਹੈ ਕਿ ਤੁਸੀਂ ਕਿੰਨਾਂ ਮੰਨਦੇ ਹੋ ਕਿ ਉਹ ਲੱਛਣ ਤੁਹਾਡੀ ਰੋਜ਼ਾਨਾ ਜਿੰਦਗੀ ਨੂੰ ਪ੍ਰਭਵਿਤ ਕਰਦਾ ਹੈ। ਜਦੋਂ ਤੁਸੀਂ ਖਤਮ ਕਰ ਲਵੋਗੇ, ਤਾਂ ਤੁਸੀਂ ਆਪਣੇ ਲੱਛਣਾਂ ਨੂੰ ਪ੍ਰਿੰਟ ਕਰ ਸਕੋਗੇ ਅਤੇ ਇਸ ਜਾਣਕਾਰੀ ਨੂੰ ਆਪਣੇ ਡਾਕਟਰ ਨਾਲ ਸਾਂਝੀ ਕਰ ਸਕੋਗੇ।
ਇਹ ਤਖਸ਼ੀਸ ਕਰਨ ਵਾਲਾ ਉਪਕਰਨ ਨਹੀਂ ਹੈ। ਦੂਸਰੇ ਸ਼ਬਦਾਂ ਵਿੱਚ,ਇਸ ਜਾਂਚਸੂਚੀ ਨੂੰ ਪੂਰਾ ਕਰਨਾ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਤੁਸੀਂ ਡਿਪਰੈੱਸ਼ਨ ਤੋਂ ਪੀੜਤ ਹੋ ਜਾਂ ਨਹੀਂ। ਇਸ ਉਪਕਰਨ ਦਾ ਉਦੇਸ਼ ਤੁਹਾਨੂੰ ਆਪਣੇ ਲੱਛਣਾਂ ਬਾਰੇ ਆਪਣੇ ਡਾਕਟਰ ਦੇ ਨਾਲ ਚਰਚਾ ਕਰਨ ਵਿੱਚ ਸਹਾਇਤਾ ਕਰਨਾ ਹੈ। .
ਉਹ ਸਾਰੇ ਲੱਛਣ ਜਿਹੜੇ ਕਿ ਤੁਹਾਨੂੰ ਹੋ ਸਕਦੇ ਹਨ ਬਾਰੇ ਆਪਣੇ ਡਾਕਟਰ ਨਾਲ ਚਰਚਾ ਕਰਨਾ ਮਹੱਤਵਪੂਰਨ ਹੈ।2,4,12 ਇਹ ਤੁਹਾਡੇ ਡਾਕਟਰ ਨੂੰ ਤੁਹਾਡੇ ਲਈ ਸਭ ਤੋਂ ਵਧੀਆ ਕੰਮ ਕਰਨ ਵਾਲਾ ਇਲਾਜ ਲੱਭਣ ਵਿਚ ਸਹਾਇਤਾ ਕਰੇਗਾ।
ਸ਼ੁਰੂ ਕਰਨ ਲਈ, ਤੁਹਾਡੇ ਦੁਆਰਾ ਅਨੁਭੂਤੀ ਕੀਤੇ ਜਾ ਰਹੇ ਵੱਖ ਵੱਖ ਲੱਛਣਾਂ ਨੂੰ ਦਰਸ਼ਾ ਰਹੇ ਕਿਸੇ ਵੀ ਆਈਕੌਨ ਤੇ ਕਲਿਕ ਕਰੋ।
ਜਜ਼ਬਾਤ
ਥਕਾਵਟ
ਨੀਂਦ
ਵਜ਼ਨ
ਬੇਵਜ੍ਹਾ ਪੀੜਾਂ ਅਤੇ ਦਰਦਾਂ
ਸੋਚ-ਵਿਚਾਰ ਅਤੇ ਬਿਰਤੀ