ਬੇਵਜ੍ਹਾ ਪੀੜਾਂ ਅਤੇ ਦਰਦਾਂ

ਬੇਵਜ੍ਹਾ ਪੀੜਾਂ ਅਤੇ ਦਰਦਾਂ

Unexplained Aches and Pains

ਡਿਪਰੈੱਸ਼ਨ ਬੇਵਜ੍ਹਾ ਪੀੜਾਂ ਅਤੇ ਦਰਦਾਂ ਦੇ ਨਾਲ ਸੰਬੰਧਤ ਹੋ ਸਕਦਾ ਹੈ।2,4,12

ਕੀ ਇੰਨਾਂ ਵਿੱਚੋਂ ਕੋਈ ਵੀ ਲੱਛਣ ਤੁਹਾਡੇ ਤੇ ਲਾਗੂ ਹੁੰਦੇ ਹਨ?

ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।

ਮੈਨੂੰ ਬੇਵਜ੍ਹਾ ਪੀੜਾਂ ਅਤੇ ਦਰਦਾਂ (ਸਿਰਦਰਦ,ਢਿੱਡ ਦਰਦ, ਜੋੜਾਂ ਵਿੱਚ ਦਰਦ ਜਾਂ ਦੂਸਰੀਆਂ ਦਰਦਾਂ) ਕਰਕੇ ਪਰੇਸ਼ਾਨੀ ਹੁੰਦੀ ਹੈ।

ਕੀ ਤੁਸੀਂ ਜਾਣਦੇ ਹੋ?

ਗੰਭੀਰ ਡਿਪਰੈੱਸ਼ਨ ਰੋਗ ਵਾਲੇ ਮਰੀਜਾਂ ਵਿੱਚੋਂ 76% ਤੱਕ ਸਿਰਦਰਦ,ਢਿੱਡ ਦਰਦ,ਪਿੱਠ ਦਰਦ ਅਤੇ ਬੇਵਜ੍ਹਾ ਦਰਦਾਂ ਸਮੇਤ ਸਰੀਰਕ ਲੱਛਣਾਂ ਦੀ ਅਨੁਭੂਤੀ ਵੀ ਕਰਦੇ ਹਨ।