ਸੋਚ-ਵਿਚਾਰ ਅਤੇ ਬਿਰਤੀ

ਸੋਚ-ਵਿਚਾਰ ਅਤੇ ਬਿਰਤੀ

Thinking & Concentration

ਸੋਚਣ,ਧਿਆਨ ਕੇਂਦਰਿਤ ਕਰਨ ਜਾਂ ਫੈਸਲੇ ਕਰਨ ਵਿੱਚ ਮੁਸ਼ਕਲ ਡਿਪਰੈੱਸ਼ਨ ਨਾਲ ਸੰਬੰਧਤ ਹੋ ਸਕਦੇ ਹਨ।

ਕੀ ਇੰਨਾਂ ਵਿੱਚੋਂ ਕੋਈ ਵੀ ਲੱਛਣ ਤੁਹਾਡੇ ਤੇ ਲਾਗੂ ਹੁੰਦੇ ਹਨ?

ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।

ਮੈਨੂੰ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ।

ਮੈਨੂੰ ਸਪਸ਼ਟ ਢੰਗ ਨਾਲ ਸੋਚਣ ਵਿੱਚ ਮੁਸ਼ਕਲ ਹੋ ਰਹੀ ਹੈ।

ਮੈਨੂੰ ਫੈਸਲੇ ਕਰਨ ਵਿੱਚ ਪਰੇਸ਼ਾਨੀ ਹੋ ਰਹੀ ਹੈ।

ਕੀ ਤੁਸੀਂ ਜਾਣਦੇ ਹੋ?

ਡਿਪਰੈੱਸ਼ਨ ਦੁਨੀਆਂ ਭਰ ਵਿੱਚ ਅਪੰਗਤਾ ਦੇ ਮੁੱਖ ਕਾਰਨਾਂ ਵਿੱਚ ਹੈ।