ਕਾਪੀਰਾਇਟ

ਇਹ ਸਾਇਟ ਅਤੇ ਇਸ ਸਾਇਟ ਵਿਚਲੀ ਜਾਣਕਾਰੀ ਕਾਪੀਰਾਇਟ ਦੁਆਰਾ ਸੁਰੱਖਿਅਤ ਹੈ। ਇਸ ਸਾਇਟ ਅਤੇ ਇਸ ਸਾਇਟ ਵਿਚਲੀ ਸਮੱਗਰੀ ਅਤੇ ਜਾਣਕਾਰੀ ਦਾ ਟਾਇਟਲ ਕੈਨੇਡਾ ਦੀਆਂ ਸਭ ਤੋਂ ਮੂਰ੍ਹਲੀਆਂ ਖੋਜ-ਅਧਾਰਤ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ ਇੱਕ (ਜਿਸਦਾ ਦਾ ਜ਼ਿਕਰ ਇਸ ਤੋਂ ਅਗੇ “ ਦ ਕੰਪਨੀ’ ਦੀ ਤਰ੍ਹਾਂ ਕੀਤਾ ਗਿਆ ਹੈ), ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਦੇ ਨਾਲ ਰਹਿੰਦਾ ਹੈ। ਇਸ ਸਾਇਟ ਵਿਚਲੀ ਜਾਣਕਾਰੀ ਦਾ ਕਾਪੀ ਕਰਨਾ,ਮੁੜ ਪ੍ਰਸਾਰਣ, ਵਿਤਰਨ, ਮੁੜ ਪ੍ਰਕਾਸ਼ਨ ਜਾਂ ਪਰਸਾਰਨ ਦ ਕੰਪਨੀ ਦੀ ਪੂਰਵ ਲਿਖਤੀ ਇਜਾਜ਼ਤ ਤੋਂ ਬਿਨਾਂ ਮਨ੍ਹਾ ਹੈ ਸਿਵਾਇ ਜਿਵੇਂ ਇਸ ਸਮਝੌਤੇ ਵਿੱਚ ਸਪਸ਼ਟ ਰੂਪ ਨਾਲ ਦਿੱਤਾ ਗਿਆ ਹੈ, ਇਸ ਸਮਝੌਤੇ ਵਿੱਚ ਦਿੱਤੀ ਕਿਸੇ ਵੀ ਚੀਜ਼ ਨੂੰ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਦੇ ਕਾਪੀਰਾਇਟ ਹੇਠ ਕੋਈ ਵੀ ਲਸੰਸ ਜਾਂ ਹੱਕ ਦੇਣ ਦੀ ਤਰ੍ਹਾਂ ਨਹੀਂ ਮੰਨਿਆ ਜਾਏਗਾ।

ਇਸ ਸਾਇਟ ਜਾਂ ਇਸ ਸਾਇਟ ਵਿਚਲੀ ਸਮੱਗਰੀ ਜਾਂ ਜਾਣਕਾਰੀ ਵਿੱਚ ਦਿਖਾਏ ਗਏ ਕੁਝ ਨਾਮ,ਸ਼ਬਦ, ਟਾਇਟਲ, ਵਾਕੰਸ਼ , ਲੋਗੋ, ਡੀਜ਼ਾਈਨ, ਗਰਾਫਿਕਸ ਆਈਕੌਨ ਅਤੇ ਮਾਰਕਸ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਜਾਂ ਕਿਸੇ ਹੋਰ ਤੀਸਰੀ ਪਾਰਟੀ ਦੇ ਟ੍ਰੇਡਮਾਰਕ ਜਾਂ ਟ੍ਰੇਡਨੇਮ ਹੋ ਸਕਦੇ ਹਨ। ਇਸ ਸਮਝੌਤੇ ਵਿੱਚ ਦਿੱਤੀ ਕਿਸੇ ਵੀ ਚੀਜ਼ ਨੂੰ ਸੰਕੇਤ,ਕਾਨੂੰਨੀ ਰੋਕ (estoppel) ਦੁਆਰਾ ਜਾਂ ਕਿਸੇ ਹੋਰ ਤਰ੍ਹਾਂ, ਕੋਈ ਲਸੰਸ ਜਾਂ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਜਾਂ ਕਿਸੇ ਹੋਰ ਤੀਸਰੀ ਪਾਰਟੀ ਦੇ ਅਜਿਹੇ ਕੋਈ ਮਾਰਕਸ ਜਾਂ ਨਾਮ ਜਾਂ ਬੌਧਿਕ ਸੰਪਤੀ ਹੱਕਾਂ ਨੂੰ ਵਰਤਣ ਦਾ ਹੱਕ ਦੇਣ ਦੀ ਤਰ੍ਹਾਂ ਨਹੀਂ ਮੰਨਿਆ ਜਾਏਗਾ। ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲਿਆਂ ਦੇ ਟ੍ਰੇਡਮਾਰਕਾਂ ਜਾਂ ਟ੍ਰੇਡਨੇਮਾਂ ਦੀ ਕਿਸੇ ਵੀ ਅਣਅਧਿਕਾਰਤ ਵਰਤੋਂ ਦੀ ਸਖਤ ਮਨਾਹੀ ਹੈ।