ਅਧਿਕਾਰ-ਤਿਆਗ

ਇਸ ਇੰਟਰਨੈੱਟ ਸਾਇਟ ਤੇ ਪਹੁੰਚ ਕੇ, ਤੁਸੀਂ ਸਮਝਦੇ ਹੋ ਕਿ ਇਸ ਵਿਚਲੀ ਸਮੱਗਰੀ ਕੇਵਲ ਕੈਨੇਡਾ ਦੇ ਨਿਵਾਸੀਆਂ ਲਈ ਇੱਛਿਤ ਹੈ। ਕਿਉਂਕਿ ਦੂਸਰੇ ਮੁਲਕਾਂ ਦੀਆਂ ਮੈਡੀਕਲ ਕਾਰਜ ਪ੍ਰਣਾਲੀਆਂ ਅਤੇ ਨਿਯੰਤਰਕ ਅਧਿਨਿਯਮ ਕੈਨੇਡਾ ਨਾਲੋਂ ਫਰਕ ਹੋ ਸਕਦੇ ਹਨ, ਇਸ ਵਿਚਲੀ ਸਮੱਗਰੀ ਕੈਨੇਡਾ ਦੇ ਬਾਹਰਲੇ ਨਿਵਾਸੀਆਂ ਲਈ ਅਨੁਚਿਤ ਹੋ ਸਕਦੀ ਹੈ।

ਇਹ ਸਾਇਟ ਅਤੇ ਇਸ ਸਾਇਟ ਵਿਚਲੀ ਜਾਣਕਾਰੀ “ਜੈਸੀ ਹੈ ਜਿਥੇ ਹੈ” ਅਤੇ ਬਿਨਾਂ ਕਿਸੇ ਕਿਸਮ ਦੀ ਵਾਰੰਟੀ, ਚਾਹੇ ਵਿਅਕਤ ਹੋਵੇ ਜਾਂ ਸੰਕੇਤਤ, ਦੇ ਬਿਨਾਂ ਮੁਹੱਈਆ ਕਰਵਾਈ ਜਾਂਦੀ ਹੈ। ਕੈਨੇਡਾ ਦੀਆਂ ਸਭ ਤੋਂ ਮੂਰ੍ਹਲੀਆਂ ਖੋਜ-ਅਧਾਰਤ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ ਇੱਕ (ਜਿਸਦਾ ਦਾ ਜ਼ਿਕਰ ਇਸ ਤੋਂ ਅਗੇ “ ਦ ਕੰਪਨੀ’ ਦੀ ਤਰ੍ਹਾਂ ਕੀਤਾ ਗਿਆ ਹੈ), ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲੇ ਇਸ ਸਾਇਟ ਜਾਂ ਇਸ ਸਾਇਟ ਵਿਚਲੀ ਜਾਣਕਾਰੀ ਦੇ ਸੰਬੰਧ ਵਿੱਚ ਸਾਰੀਆਂ ਵਾਰੰਟੀਆਂ, ਪ੍ਰਸਤੁਤੀਕਰਨਾਂ ਅਤੇ ਕਿਸੇ ਵੀ ਕਿਸਮ ਦੀਆਂ ਸ਼ਰਤਾਂ, ਚਾਹੇ ਵਿਅਕਤ ਹੋਣ ਜਾਂ ਸੰਕੇਤਤ, ਜਿਸ ਵਿੱਚ ਟਾਈਟਲ ਜਾਂ ਗੈਰ ਉਲੰਘਣਾ,ਖਰੀਦਦਾਰੀ ਅਤੇ ਕਿਸੇ ਖਾਸ ਮੰਤਵ ਲਈ ਕਾਬਲੀਅਤ ਦੀਆਂ ਵਾਰੰਟੀਆਂ ਸ਼ਾਮਲ ਹਨ, ਦਾ ਅਧਿਕਾਰ-ਤਿਆਗ ਕਰਦੇ ਹਨ। ਜਦਕਿ ਇਸ ਸਾਇਟ ਤੇ ਸਹੀ ਅਤੇ ਆਧੁਨਿਕ ਜਾਣਕਾਰੀ ਸ਼ਾਮਲ ਕਰਨ ਦੇ ਵਾਜਬ ਉਪਰਾਲੇ ਕੀਤੇ ਗਏ ਹਨ, ਦ ਕੰਪਨੀ, ਉਸ ਨਾਲ ਜੁੜੀਆਂ, ਸੰਬੰਧਤ ਕੰਪਨੀਆਂ ਅਤੇ ਉਨ੍ਹਾਂ ਦੇ ਲਸੰਸ ਦੇਣ ਵਾਲੇ ਇਸ ਸਾਇਟ ਜਾਂ ਇਸ ਸਾਇਟ ਵਿਚਲੀ ਜਾਣਕਾਰੀ ਦੀ ਸ਼ੁੱਧਤਾ, ਪੂਰਨਤਾ, ਦਰੁਸਤਤਾ, ਸਮੇਂ ਅਨੁਸਾਰ ਹੋਣ ਜਾਂ ਸਾਰਥਕਤਾ ਦੀ ਵਾਰੰਟੀ ਜਾਂ ਗਾਰੰਟੀ ਨਹੀਂ ਦਿੰਦੇ। ਦ ਕੰਪਨੀ ਇਸ ਦੀ ਵਾਰੰਟੀ ਜਾਂ ਗਾਰੰਟੀ ਨਹੀਂ ਦਿੰਦੀ ਕਿ ਇਹ ਸਾਇਟ ਬਿਨਾਂ ਰੁਕੇ ਜਾਂ ਗਲਤੀਆਂ ਤੋਂ ਬਿਨਾਂ ਚਲਦੀ ਰਹੇਗੀ। ਇਸ ਸਾਇਟ ਅਤੇ ਇਸ ਵਿਚਲੀਆਂ ਸਮੱਗਰੀਆਂ ਅਤੇ ਜਾਣਕਾਰੀ ਦੀ ਵਰਤੋਂ, ਤੁਹਾਡੇ ਆਪਣੇ ਜੋਖਮ ਤੇ ਹੈ ਅਤੇ ਤੁਹਾਡੀ ਇਸ ਸਾਇਟ ਜਾਂ ਜਾਣਕਾਰੀ ਦੀ ਵਰਤੋਂ ਦੇ ਨਤੀਜੇ ਵਜੋਂ ਸਾਮ੍ਹਣੇ ਆਉਣ ਵਾਲੇ ਸਾਰੇ ਪਰਿਣਾਮਾਂ, ਐਪਰ ਕਿੰਨੇ ਵੀ ਦੂਰ-ਦੁਰੇਡੇ, ਲਈ ਤੁਸੀਂ ਇਕੱਲੇ ਅਤੇ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਉਸ ਹੱਦ ਤੱਕ ਕੁਝ ਅਧਿਕਾਰ ਖੇਤਰ ਅਲੈਹਦਗੀਆਂ ਜਾਂ ਕੁਝ ਖਾਸ ਵਾਰੰਟੀਆਂ ਦੀ ਇਜਾਜ਼ਤ ਨਹੀਂ ਦਿੰਦੇ, ਸੰਭਵ ਹੈ ਕਿ ਇਹ ਅਲੈਹਦਗੀਆਂ ਤੁਹਾਡੇ ਤੇ ਲਾਗੂ ਨਾ ਹੋਣ।

ਉਮਰ ਸੰਬੰਧੀ ਅਧਿਕਾਰ-ਤਿਆਗ: ਇਹ ਸਮੱਗਰੀ ਦਾ ਲਕਸ਼ ਅਠਾਰ੍ਹਾਂ ਸਾਲਾਂ ਤੋਂ ਵੱਧ ਉਮਰ ਦੇ ਸ੍ਰੋਤੇ ਹਨ। ਇਸ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਦੇਖਣ ਸਮੇਂ ਆਪਣੇ ਮਾਂਪਿਓ ਅਤੇ/ਜਾਂ ਸਰਪ੍ਰਸਤ ਦੀ ਇਜਾਜ਼ਤ ਮੰਗਣੀ ਚਾਹੀਦੀ ਹੈ।