ਆਪਣੇ ਡਿਪਰੈੱਸ਼ਨ ਨੂੰ ਸੰਭਾਲਣਾ

ਡਿਪਰੈੱਸ਼ਨ ਵਿੱਚ, ਮੈਡੀਕਲ ਇਲਾਜ ਪ੍ਰਾਪਤ ਕਰਨਾ ਆਵੱਸ਼ਕ ਹੈ, ਪਰ “ਆਪਣੀ ਸਹਾਇਤਾ ਆਪ ਕਰਨਾ” ਵੀ ਸੰਭਵ ਹੈ। ਕੁਝ ਕਦਮ ਚੁੱਕਣਾ ਤੁਹਾਡੇ ਇਲਾਜ ਨੂੰ ਜਿੰਨਾਂ ਸੰਭਵ ਹੋ ਸਕੇ ਪ੍ਰਭਾਵਸ਼ਾਲੀ ਹੋਣ ਵਿੱਚ ਸਹਾਇਤਾ ਕਰ ਸਕਦਾ ਹੈ , ਤੁਹਾਡੀ ਸਿਹਤਯਾਬੀ ਦੀ ਰਫ਼ਤਾਰ ਨੂੰ ਵਧਾ ਸਕਦਾ ਹੈ ਅਤੇ ਤੁਹਾਡੀ ਲੱਛਣਾਂ ਦੇ ਦੋਬਾਰਾ ਵਾਪਰਨ ਤੋਂ ਬਚਣ ਵਿੱਚ ਸਹਾਇਤਾ ਕਰ ਸਕਦਾ ਹੈ।

ਜਦੋਂ ਤੁਸੀਂ ਡਿਪਰੈੱਸ਼ਨ ਤੋਂ ਪੀੜਤ ਹੋ ਤਾਂ ਇਹ ਮੁਸ਼ਕਲ ਲਗ ਸਕਦਾ ਹੈ, ਪਰ ਇਹ ਕੀਤਾ ਜਾ ਸਕਦਾ ਹੈ…ਥੋੜੀ ਸਹਾਇਤਾ ਦੇ ਨਾਲ। ਅਗੇ ਵੱਧਣ ਅਤੇ ਇੰਨਾਂ ਕੋਲੋਂ ਸਹਾਇਤਾ ਸਵੀਕਾਰ ਕਰਨ ਤੋਂ ਨਾ ਡਰੋ:

 

ਇੱਕ ਸਿਹਤ ਸੰਭਾਲ ਪੇਸ਼ੇਵਰ ; ਜਾਂ ਉਹ ਜੋ ਤੁਹਾਡੇ ਨੇੜੇ ਹਨ

 

ਜਾਣੋ ਕਿ ਇੱਕ ਸਿਹਤਮੰਦ ਜੀਵਨਸ਼ੈਲੀ ਦੀ ਪਾਲਣਾ ਕਿਸ ਤਰ੍ਹਾਂ ਸਹਾਇਤਾ ਕਰ ਸਕਦੀ ਹੈ