ਇੱਕ ਮਹੀਨੇ ਵਿੱਚ ਵਜ਼ਨ ਵਿੱਚ 5% ਤੋਂ ਵੱਧ ਤਬਦੀਲੀ (ਉਪੱਰ ਜਾਂ ਥਲੇ) ਜਦੋਂ ਕਿ ਤੁਸੀਂ ਵਜ਼ਨ ਵਧਾਉਣ ਜਾਂ ਘਟਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੋ ਡਿਪਰੈੱਸ਼ਨ ਦਾ ਚਿੰਨ੍ਹ ਹੋ ਸਕਦਾ ਹੈ।4
ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।
ਡਿਪਰੈੱਸ਼ਨ ਵਿਅਕਤੀ ਦੀ ਭੁੱਖ ਤੇ ਅਸਰ ਪਾ ਸਕਦਾ ਹੈ ਜੋ ਵਜ਼ਨ ਤੇ ਘੱਟਣ ਜਾਂ ਵੱਧਣ ਦਾ ਕਾਰਨ ਬਣ ਸਕਦਾ ਹੈ।