ਬਹੁਤ ਜਿਆਦਾ ਸੌਣਾ ਜਾਂ ਕਾਫੀ ਨਾ ਸੌਣਾ ਡਿਪਰੈੱਸ਼ਨ ਦਾ ਲੱਛਣ ਹੋ ਸਕਦਾ ਹੈ।4
ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।
ਡਿਪਰੈੱਸ਼ਨ ਮਰਦਾਂ ਨਾਲੋਂ ਜਿਆਦਾ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।