ਲਗਭਗ ਹਰ ਰੋਜ਼ ਥਕਿਆ ਹੋਇਆ ਜਾਂ ਥਕਾਵਟ ਮਹਿਸੂਸ ਕਰਨਾ ਡਿਪਰੈੱਸ਼ਨ ਦੇ ਨਾਲ ਸੰਬੰਧਤ ਹੋ ਸਕਦਾ ਹੈ।4
ਆਪਣੇ ਲੱਛਣਾਂ ਨੂੰ 0 – 10 ਤੱਕ ਰੇਟ ਕਰੋ। ਜਿਥੇ 10 ਸਭ ਤੋਂ ਵੱਧ ਹੈ।
ਡਿਪਰੈੱਸ਼ਨ ਦੇ ਪਰਿਵਾਰਕ ਇਤਿਹਾਸ ਵਾਲੇ ਲੋਕਾਂ ਦੀ ਬੀਮਾਰੀ ਵਿਕਸਤ ਕਰਨ ਦੀ ਸੰਭਾਵਨਾ ਵੱਧ ਹੋ ਸਕਦੀ ਹੈ । ਪਰ, ਇਹ ਉਨ੍ਹਾਂ ਲੋਕਾਂ ਵਿੱਚ ਵੀ ਵਾਪਰਦਾ ਹੈ ਜਿੰਨਾਂ ਦਾ ਡਿਪਰੈੱਸ਼ਨ ਦਾ ਕੋਈ ਪਰਿਵਾਰਕ ਇਤਿਹਾਸ ਨਹੀਂ ਹੁੰਦਾ।