ਤੁਹਾਡੇ ਲੱਛਣ

ਤੁਹਾਡੇ ਦੁਆਰਾ ਦਿੱਤੇ ਗਏ ਜਵਾਬਾਂ ਦੇ ਅਧਾਰ ਤੇ, ਤੁਹਾਡੇ ਨਤੀਜੇ ਅਜਿਹੇ ਲਗਦੇ ਹਨ। ਯਾਦ ਰੱਖੋ, ਜਿੰਨਾ ਤੁਹਾਡੇ ਲੱਛਣਾਂ ਦਾ ਸਕੋਰ 10 ਦੇ ਨੇੜੇ ਹੈ, ਉਨ੍ਹਾਂ ਹੀ ਜਿਆਦਾ ਅਸਰ ਤੁਹਾਡੇ ਰੋਜ਼ ਦੇ ਜੀਵਨ ਤੇ ਹੈ। ਤੁਹਾਡੇ ਜੀਵਨ ਤੇ ਸਭ ਤੋਂ ਜਿਆਦਾ ਅਸਰ ਵਾਲੇ ਲੱਛਣ ਪਹਿਲਾਂ ਦਿਖਾਏ ਗਏ ਹਨ।

ਇੰਨਾਂ ਨਤੀਜਿਆਂ ਦੇ ਨਾਲ ਆਪਣੇ ਡਾਕਟਰ ਕੋਲ ਜਾਓ। ਆਪਣੀ ਅਪੌਇੰਟਮੈਂਟ ਬੁਕ ਕਰਨ ਵੇਲੇ ਆਪਣੇ ਡਾਕਟਰ ਨੂੰ ਸੂਚਿਤ ਕਰੋ ਕਿ ਤੁਹਾਨੂੰ ਇੰਨਾਂ ਮਾਮਲਿਆਂ ਬਾਰੇ ਚਰਚਾ ਕਰਨ ਵਾਸਤੇ ਵਾਧੂ ਸਮੇਂ ਦੀ ਲੋੜ ਹੋ ਸਕਦੀ ਹੈ। ਆਪਣੇ ਡਿਪਰੈੱਸ਼ਨ ਲਈ ਸਹਾਇਤਾ ਪ੍ਰਾਪਤ ਕਰਨਾ ਤੁਹਾਡਾ ਜੀਵਨ ਬਦਲ ਸਕਦਾ ਹੈ। ਡਿਪਰੈੱਸ਼ਨ ਅਜਿਹੀ ਬੀਮਾਰੀ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ, ਅਤੇ ਕੀਤਾ ਜਾਣਾ ਚਾਹੀਦਾ ਹੈ।1

ਵਜ਼ਨ

ਇੰਮਪੈਕਟ ਸਕੋਰ:

10 ਵਿੱਚੋਂ 0 ਵਜ਼ਨ ਵਿੱਚ ਤਬਦੀਲੀ

ਬੇਵਜ੍ਹਾ ਪੀੜਾਂ ਅਤੇ ਦਰਦਾਂ

ਇੰਮਪੈਕਟ ਸਕੋਰ:

10 ਵਿੱਚੋਂ 0 ਪੀੜਾਂ ਅਤੇ ਦਰਦਾਂ

ਨੀਂਦ

ਇੰਮਪੈਕਟ ਸਕੋਰ:

10 ਵਿੱਚੋਂ 0 ਬਹੁਤ ਜਿਆਦਾ ਸੋਣਾ

10 ਵਿੱਚੋਂ 0 ਕਾਫੀ ਨਾ ਸੋਣਾ

10 ਵਿੱਚੋਂ 0 ਨੀਂਦ ਸੰਬੰਧੀ ਦੂਸਰੀਆਂ ਸਮੱਸਿਆਵਾਂ

ਥਕਾਵਟ

ਇੰਮਪੈਕਟ ਸਕੋਰ:

10 ਵਿੱਚੋਂ 0 ਸ਼ਕਤੀ ਨਾ ਹੋਣਾ

10 ਵਿੱਚੋਂ 0 ਬੇਚੈਨੀ, ਚਿੜਚਿੜਾਪਣ

ਜਜ਼ਬਾਤ

ਇੰਮਪੈਕਟ ਸਕੋਰ:

10 ਵਿੱਚੋਂ 0 ਉਦਾਸੀ, ਮਾਯੂਸ

10 ਵਿੱਚੋਂ 0 ਬੇਚੈਨੀ, ਚਿੜਚਿੜਾਪਣ

10 ਵਿੱਚੋਂ 0 ਦਿਲਚਸਪੀ ਦੀ ਕਮੀ

10 ਵਿੱਚੋਂ 0 ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ

10 ਵਿੱਚੋਂ 0 ਸਰਲ ਫੈਸਲੇ ਕਰਨ ਦੀ ਅਸਮਰਥਤਾ

10 ਵਿੱਚੋਂ 0 ਮੌਤ ਜਾਂ ਆਤਮ-ਹੱਤਿਆ ਦੇ ਵਿਚਾਰ

ਸੋਚ-ਵਿਚਾਰ ਅਤੇ ਬਿਰਤੀ

ਇੰਮਪੈਕਟ ਸਕੋਰ:

10 ਵਿੱਚੋਂ 0 ਧਿਆਨ ਕੇਂਦਰਿਤ ਕਰਨ ਵਿੱਚ ਪਰੇਸ਼ਾਨੀ

10 ਵਿੱਚੋਂ 0 ਸਾਫ ਸਾਫ ਸੋਚਣ ਵਿੱਚ ਪਰੇਸ਼ਾਨੀ

10 ਵਿੱਚੋਂ 0 ਫੈਸਲੇ ਕਰਨ ਵਿੱਚ ਪਰੇਸ਼ਾਨੀ

ਯਾਦ ਰੱਖੋ, ਲੱਛਣਾਂ ਨੂੰ ਪਛਾਣਨਾ ਮੁੜ ਕੇ ਆਪਣੇ ਵਰਗਾ ਮਹਿਸੂਸ ਕਰਨ ਵਲ ਵੱਧਣ ਲਈ ਇੱਕ ਜ਼ਰੂਰੀ ਕਦਮ ਹੈ।